fbpx
CrimeNewsPunjab

25 ਪੇਟੀਅਾਂ ਨਜਾੲਿਜ ਸ਼ਰਾਬ ਤੇ 1 ਬਾੲੀਕ ਤੇ 1 ਅੈਕਟਿਵਾ ਸਮੇਤ 2 ਸ਼ਰਾਬ ਤੱਸਕਰ ਅਾੲੇ ਕਾਬੂ

By MEDIA DESK

ਜਲੰਧਰ , 30 ਅਗਸਤ,   ( ਵਿਜੈ ਕੁਮਾਰ ) 
ਪਿਛਲੇ ਕਾਫੀ ਅਰਸੇ ਤੋ  ਸਮੱਗਲਰਾਂ  ਵਿਰੂੱਧ ਅਰੰਭੀ ਮੁਹਿੰਮ ਅਧੀਨ ਸ਼ਰਾਬ ਦੀ ਸਮੱਗਲਿੰਗ ਕਰਨ ਵਾਲੇ 2 ਤੱਸਕਰਾਂ ਨੂੰ 25 ਪੇਟੀਅਾਂ ਨਜਾੲਿਜ ਸ਼ਰਾਬ ਮਾਰਕਾ ਨੈਨੋ ( ਅਰੁਨਾਂਚਲ ਪ੍ਦੇਸ਼ ਚ ਵਿਕਣ ਵਾਲੀ  ਸ਼ਰਾਬ ) ਸਣੇ ਪੁਲਸ ਨੇ ਗ੍ਰਿਫਤਾਰ ਕੀਤਾ ਹੈ। ਉਨਾਂ ਕੋਲੋ 1ਬਾੲੀਕ ਤੇ 1 ਅੈਕਟਿਵਾ ਵੀ ਬਰਾਮੱਦ ਹੋੲੀ ਹੈ !ਸਪੈਸ਼ਲ ਆਪਰੇਸ਼ਨ ਯੂਨਿਟ ਦੇ ਇੰਚਾਰਜ ਨਵਦੀਪ ਸਿੰਘ ਨੇ ਗੁਪਤ ਸੂਚਨਾ ‘ਤੇ 2 ਦੋਸ਼ੀਅਾਂ ਨੂੰ ਗ੍ਰਿਫਤਾਰ ਕੀਤਾ, ਜਿਨ੍ਹਾਂ ਕੋਲੋਂ ,25 ਪੇਟੀਆਂ ਸ਼ਰਾਬ ਬਰਾਮਦ ਹੋਈ।
ਇੰਸਪੈਕਟਰ ਨਵਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ। ਉਨ੍ਹਾਂ ਆਪਣੀ ਟੀਮ ਨਾਲ ਭਗਤ ਸਿਿੰਘ.ਕਲੋਨੀ ਕੋਲ ਵਾੲੀ ਪਵਾੲਿੰਟ ਚੌੋਕ ਵਿਚ ਕੀਤੀ ਨਾਕਾਬੰਦੀ ਦੋੋੋੋਰਾਨ ਕਾਬੂ ਕੀਤਾ  ਜਿਿੰਨਾਂ ਦੀ ਜਗਜੀਤ ਸਿਿੰਘ ਜੀਤ ਪੁੱਤਰ ਹਰਦੇਵ ਸਿੰਘ ਵਾਸੀ ਪਿੰਡ ਲਹੀਅਾਂ ਥਾਣਾ ਅਮਾਨਤ ਸਰਾੲੇ  ਜਿਲਾਾਂ ਤਰਨ ਤਾਰਨ, ਸੋਨੂੰ  ਪੁੱਤਰ ਬੁੱਧੀ ਰਾਾਮ  ਵਾਸੀ ਲਾਲ ਬਜਾਾਰ ਜਲੰਧਰ ਨਗਰ ਦੇ ਤੌਰ ‘ਤੇ ਦੱਸੀ।
ਇੰਸਪੈਕਟਰ ਨਵਦੀਪ ਸਿੰਘ ਨੇ ਦੱਸਿਅਾ  ਕਿ  ਥਾਣਾ ਡਵੀਜਨ ਨੰ 1 ਚ ਮਾਮਲਾ ਦਰਜ ਕਰਕੇ ਅਗਲੀ ਕਾਰਵਾੲੀ ਸ਼ੁਰੂ ਕਰ ਦਿੱਤੀ ਹੈ  |

Leave a Reply

Your email address will not be published. Required fields are marked *

Close