fbpx
GadgetsNewsTechnology

ਆਈਫੋਨ ‘ਤੇ ਮਿਲ ਰਿਹਾ ਹੈ 22 ਹਜ਼ਾਰ ਰੁਪਏ ਤੋਂ ਜ਼ਿਆਦਾ ਦਾ ਡਿਸਕਾਊਂਟ

By MEDIA DESK

ਫਲਿਪਕਾਰਟ ਅਤੇ ਏਮੇਜੇਨ ਦੋਵੇਂ ਈ-ਕਾਮਰਸ ਵੈੱਬਸਾਈਟ ‘ਤੇ ਸੇਲ ਚਾਲੂ ਹੈ , ਆਈਫੋਨ ਐਕਸ ਐਸ ਤੋਂ ਲੈ ਕੇ ਆਈਫੋਨSE ਤਕ, ਲਗਪਗ ਸਾਰੇ ਆਈਫੋਨ ਮਾਡਲਜ਼ ਉੱਤੇ ਛੋਟ ਮਿਲ ਰਹੀ ਹੈ , ਆਈਫੋਨ ਮਹਿੰਗੇ ਹੁੰਦੇ ਹਨ ਅਤੇ ਇਸ ਲਈ ਕਈ ਵਾਰ ਗਾਹਕ ਬਜਟ ਨਾ ਹੋਣ ਕਾਰਣ ਆਈਫੋਨ ਖਰੀਦ ਨਹੀਂ ਸਕਦੇ ਪਰ ਸ਼ਾਇਦ ਇਹ ਡੀਲ ਤੁਹਾਡੇ ਲਈ ਆਈਫੋਨ ਖਰੀਦਣ ਲਈ ਚੰਗਾ ਮੌਕਾ ਹੈ |

ਹਾਲ ਹੀ ਵਿੱਚ ਲਾਂਚ ਕੀਤਾ ਗਿਆ ਆਈਫੋਨ ਐਕਸਐਸ ਅਤੇ ਆਈਫੋਨ ਐਕਸਐਸ ਮੈਕਸ ਤੇ ਮਿਲ ਰਿਹਾ ਹੈ ਡਿਸਕਾਊਂਟ

ਆਈਫੋਨ ਐਕਸਐਸ 64 ਜੀਬੀ – ਇਸਦੀਅਸਲ ਕੀਮਤ 99,900 ਰੁਪਏ ਹੈ ਅਤੇ ਫਲਿਪਕਾਰਟ ਉੱਤੇ ਇਹ 5% ਛੂਟ ਨਾਲ 94,900 ਵਿੱਚ ਮਿਲ ਰਿਹਾ ਹੈ , ਇਸ ‘ਤੇ ਐਕਸਚੇਜ਼ ਪੇਸ਼ਕਸ਼ ਵੀ ਹੈ ਇਸੇ ਤਰਾਂ ਉਸਦੇ ਦੂਜਾ ਮਾਡਲ ਉਪਰ ਵੀ ਡਿਸਕਾਉਂਟ ਮਿਲ ਰਿਹਾ ਹੈ |

ਆਈਫੋਨ ਐਸਈ – ਇਸ ਸਮਾਰਟਫੋਨ ਦਾ 32 ਜੀਬੀ ਵੈਰੀਐਂਟ 15,999 ਰੁਪਏ ਵਿੱਚ ਮਿਲ ਰਿਹਾ ਹੈ ਇਸ ਦਾ ਸਿਲਵਰ ਕਲਰ ਵੈਰੀਐਂਟ 16,999 ਰੁਪਏ ਵਿੱਚ ਮਿਲ ਰਿਹਾ ਹੈ , ਇਸ ਦੀ ਅਸਲ ਕੀਮਤ 26,000 ਰੁਪਏ ਹੈ |

ਆਈਫੋਨ ਐਕਸ ਦਾ 64GB ਮਾਡਲ ਜੋ ਭਾਰਤ ਵਿੱਚ 92,430 ਰੁਪਏ ਵਿੱਚ ਮਿਲ ਰਿਹਾ ਹੈ ,ਇਸ ਸਮਾਰਟਫੋਨ ਤੇ 22431 ਰੁਪਏ ਦੀ ਛੂਟ ਮਿਲ ਰਹੀ ਹੈ ਅਤੇ ਇਸ ਨੂੰ 69999 ਰੁਪਏ ਵਿੱਚ ਖਰੀਦਿਆ ਜਾ ਸਕਦਾ ਹੈ |

ਆਈਫੋਨ 8 ਦਾ 64GB ਵੈਰੀਐਂਟ 53,999 ਰੁਪਏ ਵਿੱਚ ਮਿਲ ਰਿਹਾ ਹੈ, ਜਦਕਿ ਇਸਦੀ ਕੀਮਤ 67940 ਰੁਪਏ ਹੈ , ਇਸ ਐਕਸਟਰਾ ਐਕਸਚੇਂਜ ਦੀ ਪੇਸ਼ਕਸ਼ ਤਹਿਤ ਤੁਸੀਂ 18,000 ਰੁਪਏ ਡਿਸਕਾਊਂਟ ਪ੍ਰਾਪਤ ਕਰ ਸਕਦੇ ਹੋ |

ਆਈਫੋਨ 7 ਦੇ 32GB ਵੈਰੀਐਂਟ ਸੈਲ ਦੇ ਤਹਿਤ 35,999 ਰੁਪਏ ਮਿਲਦੇ ਹਨ ਇਸ ਦਾ ਐੱਮ ਆਰ ਪੀ 52,370 ਰੁਪਏ ਹੈ , ਇਸ ਸਮਾਰਟਫੋਨ ਉੱਤੇ ਵੀ ਐਕਸਚੇਂਜ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ ਅਤੇ ਚੋਣਕਰਤਾ ਮਾਡਲ ਐਕਸੇਜ ਕਰਨ ਲਈ 18,000 ਰੁਪਏ ਦੇ ਮਿਲ ਸਕਦੇ ਹਨ |

ਆਈਫੋਨ 7 ਦੇ 32GB ਵੈਰੀਐਂਟ ਸੈਲ ਦੇ ਤਹਿਤ 35,999 ਰੁਪਏ ਮਿਲਦੇ ਹਨ ਇਸ ਦਾ ਐੱਮ ਆਰ ਪੀ 52,370 ਰੁਪਏ ਹੈ. ਇਸ ਸਮਾਰਟਫੋਨ ਉੱਤੇ ਵੀ ਐਕਸਚੇਂਜ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ ਅਤੇ ਚੋਣਕਰਤਾ ਮਾਡਲ ਐਕਸੇਜ ਕਰਨ ਲਈ 18,000 ਰੁਪਏ ਦੇ ਮਿਲ ਸਕਦੇ ਹਨ |

 

Leave a Reply

Your email address will not be published. Required fields are marked *

Close