fbpx
CelebrityEntertainmentJust for fun!LifeMoreMusicTelevisionTheatre

ਪੰਜਾਬੀ ਸਿੰਗਰ ਰਾਜਵੀਰ ਜਵੰਦਾ ਨੇ ਮਾਰੀ ਪਾਲੀਵੁੱਡ ‘ਚ ਐਂਟਰੀ, ਫਿਲਮ ਦੀ ਸ਼ੂਟਿੰਗ ਹੋਈ ਸ਼ੁਰੂ

ਐਨ.ਆਰ.ਆਈ.ਮੀਡਿਆ (ਸਿਮਰਨ ਕੌਰ)

17 ਅਕਤੂਬਰ, ਸਿਮਰਨ ਕੌਰ- (NRI MEDIA) :

ਆਪਣੀ ਗਾਇਕੀ ਨਾਲ ਸੰਗੀਤ ਜਗਤ ਵਿੱਚ ਵੱਖਰੀ ਜਗ੍ਹਾਂ ਬਣਾਉਣ ਵਾਲੇ ਰਾਜਵੀਰ ਜਵੰਦਾ ਹੁਣ ਹੀਰੋ ਬਣਨ ਜਾ ਰਹੇ ਹਨ। ਉਹ ਵੀ ਹੁਣ ਪਾਲੀਵੁੱਡ ਦੇ ਵਿੱਚ ਐਂਟਰੀ ਮਾਰਨ ਵਾਲੇ ਹਨ।

ਜਵੰਦਾ ਲੈ ਕੇ ਆ ਰਹੇ ਨੇ ਆਪਣੀ ਨਵੀਂ ਪੰਜਾਬੀ ਫਿਲਮ ਜਿਸਦਾ ਨਾਮ ਰੱਖਿਆ ਗਿਆ ਹੈ ‘ਮਾਹੀ ਵੇ’। ਇਸ ਫਿਲਮ ਦੀ ਸ਼ੂਟਿੰਗ ਵੀ ਸ਼ੁਰੂ ਹੋ ਗਈ ਹੈ। ਜਿਸਦੀ ਜਾਣਕਾਰੀ ਖੁਦ ਜਵੰਦਾ ਨੇ ਦਿੱਤੀ। ਰਾਜਵੀਰ ਨੇ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋਣ ਦਾ ਐਲਾਨ ਕਰਦੇ ਹੋਏ ਇੱਕ ਫ਼ੋਟੋ ਸਾਂਝਾ ਕੀਤਾ।

ਇਸ ਤੋਂ ਪਹਿਲਾ ਉਹ ਐਮੀ ਵਿਰਕ ਸਟਾਰਰ ਕਿਸਮਤ ਫਿਲਮ ਵਿੱਚ ਵੀ ਇੱਕ ਗੀਤ ਗਾ ਚੁੱਕੇ ਹਨ। ਉਨ੍ਹਾਂ ਦੇ ਜ਼ਿਆਦਾਤਰ ਗੀਤ ਜਸ ਰਿਕਾਰਡਜ਼ ਬੈਨਰ ਹੇਠ ਰਿਲੀਜ਼਼ ਹੁੰਦੇ ਹਨ।ਇਹ ਫ਼ਿਲਮ ਬੀਆਰਐਸ ਬੈਨਰ ਤਲੇ ਬਣਆਈ ਜਾ ਰਹੀ ਹੈ।

Rajvir Jawanda Movie #Mahi_Ve Shoot Start..#PunjabiMovie #NewMovie #LatestPunjabiMovie #NewMovie2019 Team – Balle Balle.TV

Posted by Balle Balle.TV on Monday, October 8, 2018

Leave a Reply

Your email address will not be published. Required fields are marked *

Close