fbpx
All NewsNationalNewsPunjabVideos

ਅੰਮ੍ਰਿਤਸਰ ਵਿਚ ਹੋਇਆ ਦਿਲ ਦਹਿਲਾਉਣ ਵਾਲਾ ਰੇਲ ਹਾਦਸਾ, ਰੇਲਵੇ ਪ੍ਰਰਸ਼ਾਸ਼ਨ ਅਜੇ ਵੀ ਹੈ ਬੇਸ਼ਰਮੀ ਨਾਲ ਚੁੱਪ…!

Nri Media

19 ਅਕਤੂਬਰ, ਵਿਕਰਮ ਸਹਿਜਪਾਲ

ਅੰਮ੍ਰਿਤਸਰ : ਅੰਮ੍ਰਿਤਸਰ ਦੇ ਜੌੜਾ ਫਾਟਕ ਨੇੜੇ ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਪੁਤਲਿਆਂ ਨੂੰ ਅੱਗ ਲਗਾਉਣ ਤੋਂ ਬਾਅਦ ਮਚੀ ਭਗਦੜ ਵਿਚ 60-70 ਦੇ ਕਰੀਬ ਲੋਕਾਂ ਦੀ ਟਰੇਨ ਹੇਠਾਂ ਆਉਣ ਕਾਰਨ ਮੌਤ ਹੋ ਗਈ।

ਦੱਸਿਆ ਜਾ ਰਿਹਾ ਹੈ ਕਿ ਰੇਲਵੇ ਪ੍ਰਰਸ਼ਾਸ਼ਨ ਨੂੰ ਇਹ ਫਾਟਕ ਨੇੜੇ ਮੇਲੇ ਦੀ ਪੂਰੇ ਜਾਨਕਾਰੀ ਸੀ ਪਰ ਫਿਰ ਵੀ ਪ੍ਰਰਸ਼ਾਸ਼ਨ ਨੇ ਕੋਈ ਵੀ ਇਹ ਇੰਤਜਾਮ ਨਹੀਂ ਕੀਤਾ ਜਿਸ ਕਾਰਨ ਇਹ ਹਾਦਸਾ ਵਾਪਰਿਆ ਹੁਣ ਪੰਜਾਬ ਸਰਕਾਰ ਨੇ ਇਹ ਹਾਦਸੇ ਤੋਂ ਬਾਦ ਮਰਨ ਵਾਲਿਆਂ ਦੇ ਪਰਿਵਾਰਾਂ 5 – 5 ਲੱਖ ਦਾ ਮੁਆਵਜਾ ਜਾਰੀ ਕੀਤਾ ਹੈ ਕਿ ਪੰਜਾਬ ਸਰਕਾਰ ਦੇ ਇਹ ਮੁਆਵਜੇ ਨਾਲ ਲੋਕਾਂ ਨੂੰ ਉਹਨਾਂ ਦੇ ਮਰੇ ਹੋਏ ਲੋਕ ਮਿਲ ਜਾਣਗੇ।

 

ਰੇਲਵੇ ਪ੍ਰਰਸ਼ਾਸ਼ਨ ਹਾਲੇ ਵੀ ਇਸ ਤੇ ਬੇਸ਼ਰਮੀ ਨਾਲ ਚੁੱਪ ਬੈਠਾ ਹੈ। ਸਰਕਾਰ ਮ੍ਰਿਤਕਾਂ ਤੇ ਪਰਿਵਾਰ ਨੂੰ ਨੋਕਰੀਆਂ ਦੇ ਕੇ ਮਾਮਲਾ ਰਫ਼ਾ-ਦਫ਼ਾ ਕਰ ਦਿੰਦੇ ਹੈ। ਪਿਛਲੇ ਕਈ ਸਾਲਾਂ ਤੋਂ ਕਈ ਵਡੇ ਹਾਦਸੇ ਤੇ ਰੇਲਵੇ ਪ੍ਰਰਸ਼ਾਸ਼ਨ ਬੇਸ਼ਰਮੀ ਨਾਲ ਚੁੱਪ ਬੈਠਾ ਹੈ।

Leave a Reply

Your email address will not be published. Required fields are marked *

Close