fbpx
NewsPunjab

ਜਲੰਧਰ ਵਿੱਚ ਹਾਈਕੋਰਟ ਦੇ ਹੁਕਮਾਂ ਦੀਅਾਂ ਰੱਜ ਕੇ ੳੁੱਡੀਅਾਂ ਧੱਜੀਅਾਂ , ਦੇਰ ਰਾਤ ਤੱਕ ਚੱਲਦੇ ਰਹੇ ਪਟਾਕੇ

By MEDIA DESK

ਜਲੰਧਰ, 08 ਨਵੰਬਰ,  ( ਵਿਜੈ ਕੁਮਾਰ ) –

ਬੇਸ਼ੱਕ ਹਾਈਕੋਰਟ ਵਲੋਂ ਪੰਜਾਬ , ਹਰਿਆਣਾ ਅਤੇ ਚੰਡੀਗੜ ਵਿੱਚ ਪਟਾਖੇ ਚਲਾਉਣ ਦੀ ਸਮਾਂ ਹੱੱਦ ਤਹਿ ਕੀਤੀ ਗਈ ਸੀ , ਲੇਕਿਨ ਇਸਦੇ ਬਾਵਜੂਦ ਲੋਕਾਂ ਨੇ ਨਿਰਧਾਰਤ ਸਮੇਂ ਤੋ ਬਾਦ  ਵੀ ਖੂੂਬ ਪਟਾਖੇ ਚਲਾਏ । ਭਾਵੇਂ ਪਿਛਲੇ ਸਾਲਾਂ ਦੇੇ ਮੁਕਾਬਲੇ ਵਿੱਚ ਇਸ ਵਾਰ ਘੱਟ ਪਟਾਖੇ ਚਲਾਏ ਗਏ ਪਰ ਹਾੲੀਕੋਰਟ ਦੇ ਹੁਕਮਾਂ ਦੀਅਾ ਰੱਜ ਕੇ ਧੱੱਜੀਅਾ ੳੁਡੲੀਅਾਂ।

ਪਟਾਖੇ ਚਲਾਉਣ ਦੇ ਕਾਰਨ ਤਿੰਨਾਂ ਰਾਜਾਂ ਵਿੱਚ ਦਿਵਾਲੀ ਦੀ ਰਾਤ ਪ੍ਰਦੂਸ਼ਣ ਦਾ ਪੱਧਰ ਕਈ ਗੁਣਾ ਵੱਧ ਗਿਆ । ਇਸਦਾ ਅਸਰ ਵੀਰਵਾਰ ਸਵੇਰੇ ਨੂੰ ਵੀ ਦੇਖਣ ਨੂੰ ਮਿਲਿਆ । ਪ੍ਰਦੂਸ਼ਣ ਦਾ ਪੱਧਰ ਕਿੰਨਾ ਰਿਹਾ ਇਸਦੇ ਲਈ ਪ੍ਰਦੂਸ਼ਣ ਕਾਬੂ ਬੋਰਡ ਦੇ ਆਂਕੜਿਆਂ ਦਾ ਇੰਤਜਾਰ ਹੈ ।

Leave a Reply

Your email address will not be published. Required fields are marked *

Close