fbpx
All NewsCinemaEntertainmentNewsPoliticsPunjab

ਸਿੱਧੂ ਮੂਸੇਵਾਲਾ ਦੀ ਮਾਤਾ ਬਣੀ ‘ਮੂਸਾ’ ਪਿੰਡ ਦੀ ਸਰਪੰਚ

Nri Media \- Vikram Sehajpal

30 ਦਸੰਬਰ \- ਵਿਕਰਮ ਸਹਿਜਪਾਲ

ਮਾਨਸਾ : ਜ਼ਿਲੇ ਦੇ ਪਿੰਡ ਮੂਸਾ ਵਿਖੇ ਪ੍ਰਸਿੱਧ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਆਪਣੇ ਜੱਦੀ ਪਿੰਡ ਦੀ ਸਰਪੰਚੀ ਦੀ ਚੋਣ ਬਡ਼ੀ ਸ਼ਾਨਾਮਤਾ ਪਿੰਡ ’ਚ ਇਤਿਹਾਸ ਰਚ ਦਿੱਤਾ। ਇਸ ਮੌਕੇ ਕਿਸੇ ਸਟਾਰ ਨਾਈਟ ਵਰਗਾ ਪਿੰਡ ਅੰਦਰ ਮਹੌਲ ਦੇਖਣ ਨੂੰ ਮਿਲਿਆ। ਇਸ ਮੌਕੇ ਗਾਇਕ ਸਿੱਧੂ ਮੂਸੇਵਾਲਾ ਦੇ ਪ੍ਰਸੰਸਕਾਂ ਦੀ ਭੀਡ਼ ਕਾਫੀ ਜੁਡ਼ੀ ਹੋਈ ਸੀ।

ਉਸ ਪਰਿਵਾਰ ਦੀ ਜਿੱਤ ਨੂੰ ਲੈ ਕੇ ਪਿੰਡ ’ਚ ਖੂਬ ਜਸ਼ਨ ਮਨਾਏ ਜਾ ਰਹੇ ਸਨ। ਸਿੱਧੂ ਮੂਸੇਵਾਲਾ ਦਾ ਕਹਿਣਾ ਸੀ ਕਿ ਉਹ ਆਪਣੇ ਪਿੰਡ ਨੂੰ ਆਪਣੀ ਗਾਇਕੀ ਵਾਂਗ ਖੂਬਸੂਰਤ ਬਣਾ ਦੇਣਗੇ। ਇਸ ਮਾਣ ਲਈ ਪਿੰਡ ਵਾਸੀਆਂ ਦਾ ਉਨ੍ਹਾਂ ਨੇ ਧੰਨਵਾਦ ਵੀ ਕੀਤਾ। ਉਸ ਦੀ ਮਾਤਾ ਦੇ ਲਗਾਤਾਰ ਗਲ ’ਚ ਫੁੱਲਾਂ ਦੇ ਹਾਰ ਪਾਏ ਜਾ ਰਹੇ ਸਨ ਅਤੇ ਵਧਾਈ ਦੇਣ ਵਾਲਿਆਂ ਦਾ ਵੀ ਵੱਡਾ ਇਕੱਠ ਦੇਖਣ ਨੂੰ ਮਿਲਿਆ।

Leave a Reply

Your email address will not be published. Required fields are marked *

Close