fbpx
All NewsLifeWorld

ਲਾੜੀ ਨੇ ਵਿਆਹ ਵਾਲੇ ਦਿਨ ਵ੍ਹੀਲਚੇਅਰ ਤੇ ਬੈਠੇ ਬਿਮਾਰ ਪਿਤਾ ਨਾਲ ਕੀਤਾ ਡਾਂਸ, ਦੇਖੋ ਵੀਡੀਓ

ਐਨ.ਆਰ.ਆਈ.ਮੀਡਿਆ (ਸਿਮਰਨ ਕੌਰ)

10 ਜਨਵਰੀ, ਸਿਮਰਨ ਕੌਰ- (NRI MEDIA) :

ਯੂ.ਐਸ ਸਥਿਤ ਅਲਬਾਮਾ ਦ ਇਕ ਲਾੜੀ ਦੀ ਵੀਡੀਓ ਸੋਸਿਲਾ ਮੀਡਿਆ ਤੇ ਕਾਫੀ ਵਿਰਲਾ ਹੋ ਰਹੀ ਹੈ ਜਿਸ ‘ਚ ਓ ਅਪੁਨੇ ਵਿਆਹ ਵਾਲੇ ਦਿਨ ਆਪਣੇ ਬਿਮਾਰ ਪਿਤਾ ਦੇ ਨਾਲ ਡਾਂਸ ਕਰਦੀ ਹੋਈ ਦਿਖਾਈ ਦੇ ਰਹੀ ਹੈ | ਦਸ ਦਈਏ ਕਿ ਇਹ ਵੀਡੀਓ ਕਰੀਬ 3 ਮਿੰਟ 29 ਸੈਕੰਡ ਦੀ ਹੈ |

ਜਾਣਕਾਰੀ ਮੁਤਾਬ ਪਤਾ ਲਗਾ ਹੈ ਕਿ ਲੜਕੀ ਇੱਕ ਪ੍ਰੋਫੇਸ਼ਨਲ ਡਾਂਸਰ ਟੀਚਰ ਹੈ ਜਿਸਦਾ ਨਾਮ ਮੈਰੀ ਬਾਰਨ ਬਟਸ ਹੈ ਅਤੇ ਉਸਦੇ ਪਿਤਾ ਇੱਕ ਗੰਭੀਰ ਬਿਮਾਰੀ ਨਾਲ ਗੁਜ਼ਾਰ ਰਹੇ ਹਨ। ਉਹ ਵ੍ਹੀਲਚੇਅਰ ‘ਤੇ ਬੈਠਣ ਲਈ ਮਜਬੂਰ ਹੋ ਗਏ ਹਨ ਪਰ ਇਸ ਗੱਲ ਨੇ ਮੈਰੀ ਅਤੇ ਉਨ੍ਹਾਂ ਦੇ ਪਿਤਾ ਨੂੰ ਰਵਾਇਤੀ ਵਿਆਹ ਦਾ ਡਾਂਸ ਕਰਨ ਤੋਂ ਨਹੀਂ ਰੋਕਿਆ |

ਮੈਰੀ ਦੇ ਪਿਤਾ ਗਲਯੋਬਲਾਸਟੋਮਾ ਤੋਂ ਪੀੜਿਤ ਹਨ ਜੋ ਕਿ ਇੱਕ ਤਰ੍ਹਾਂ ਦਾ ਬਰੇਨ ਕੈਂਸਰ ਹੈ, ਜਿਸ ਦਾ ਇਲਾਜ ਨਹੀਂ ਹੈ | ਹਾਲਾਂਕਿ ਵਿਆਹ ਵਿਚ ਪਿਤਾ – ਧੀ ਦੀ ਜੋਡੀ ਨੇ ਇਸ ਨੂੰ ਖਾਸ ਬਣਾਉਣ ਦਾ ਫੈਸਲਾ ਕੀਤਾ। ਸਟੇਜ ‘ਤੇ ਮੈਰੀ ਨੇ ਅਪਣੇ ਪਿਤਾ ਨੂੰ ਵ੍ਹੀਲਚੇਅਰ ‘ਤੇ ਘੁਮਾਉਂਦੇ ਹੋਏ ਉਨ੍ਹਾਂ ਦੇ ਨਾਲ ਡਾਂਸ ਕੀਤਾ।

Leave a Reply

Your email address will not be published. Required fields are marked *

Close