fbpx
CricketLifeSports

ਮਹਿਲਾ ਟੀ-20 ਵਨਡੇ ਟੀਮ ‘ਚ ਹਰਮਨਪ੍ਰੀਤ ਕੌਰ ਨੂੰ ਚੁਣਿਆ ਕਪਤਾਨ

ਐਨ.ਆਰ.ਆਈ.ਮੀਡਿਆ (ਸਿਮਰਨ ਕੌਰ)

2 ਜਨਵਰੀ, ਸਿਮਰਨ ਕੌਰ- (NRI MEDIA) :

ਆਈ. ਸੀ. ਸੀ. ਨੇ ਸਾਲ ਦੇ ਆਖਰੀ ਦਿਨ ਮਹਿਲਾ ਟੀ-20 ਵਨਡੇ ਟੀਮ ਦਾ ਐਲਾਨ ਕੀਤਾ ਹੈ। ਇਸ ਵਿਚ ਭਾਰਤੀ ਟੀ-20 ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਦੀ ਟੀ-20 ਟੀਮ ਕਪਤਾਨੀ ਸੌਂਪੀ ਗਈ ਹੈ ਤਾਂ ਉੱਥੇ ਹੀ ਨਿਊਜ਼ੀਲੈਂਡ ਦੀ ਸੂਜੀ ਬੈਟਸ ਨੂੰ ਵਨਡੇ ਟੀਮ ਦੀ ਕਪਤਾਨ ਬਣਾਇਆ ਗਿਆ ਹੈ।

ਭਾਰਤੀ ਮਹਿਲਾ ਕ੍ਰਿਕਟ ਟੀਮ ਤੋਂ ਸਮ੍ਰਿਤੀ ਮੰਧਾਨਾ ਅਤੇ ਪੂਨਮ ਯਾਦਵ ਨੂੰ ਵਨਡੇ ਅਤੇ ਟੀ-20 ਦੋਵਾਂ ਟੀਮਾਂ ਵਿਚ ਸਥਾਨ ਦਿਤਾ ਗਿਆ ਹੈ। ਆਈ. ਸੀ. ਸੀ. ਟੀ-20 ਟੀਮ ਦਾ ਕਪਤਾਨ ਬਣਾਏ ਜਾਣ ‘ਤੇ ਹਰਮਨਪ੍ਰੀਤ ਕੌਰ ਕਾਫੀ ਹੈਰਾਨ ਹੈ। ਉਸ ਨੇ ਕਿਹਾ, ”ਮੇਰੇ ਲਈ ਇਹ ਕਾਫੀ ਹੈਰਾਨੀ ਵਾਲਾ ਪਲ ਹੈ। ਪਿਛਲੇ 2 ਸਾਲਾ ਵਿਚ ਸਾਨੂੰ ਪੂਰੀ ਤਰ੍ਹਾਂ ਟੀ-20 ਮੈਚ ਖੇਡਣ ਨੂੰ ਮਹੀਂ ਮਿਲੇ। ਮੇਰੇ ਲਈ ਟੀਮ ਵਿਚ ਉਤਸ਼ਾਹਤ ਜਗਾਉਣਾ ਅਤੇ ਖੁਦ ‘ਤੇ ਇਹ ਵਿਸ਼ਵਾਸ ਜਗਾਉਣਾ ਹੈ |

Leave a Reply

Your email address will not be published. Required fields are marked *

Close