fbpx
All NewsCricketNationalNewsSports

Ind vs Aus : ਭਾਰਤ ਨੇ ਆਸਟਰੇਲੀਆ ਨੂੰ ਦਿੱਤਾ ਫਾਲੋਆਨ, ਭਾਰਤ ਕੋਲ 316 ਦੌੜਾਂ ਦੀ ਬੜ੍ਹਤ

Nri Media \- Vikram Sehajpal

06 ਜਨਵਰੀ \- ਵਿਕਰਮ ਸਹਿਜਪਾਲ

ਸਿਡਨੀ : ਭਾਰਤ ਅਤੇ ਆਸਟਰੇਲੀਆ ਵਿਚਾਲੇ ਖੇਡੇ ਜਾ ਰਹੇ ਚੌਥੇ ਅਤੇ ਅੰਤਿਮ ਟੈਸਟ ਮੈਚ ਦੇ ਚੌਥੇ ਦਿਨ ਆਸਟਰੇਲੀਆ ਨੇ ਆਪਣੀ ਦੂਜੀ ਪਾਰੀ ‘ਚ ਦਿਨ ਦੀ ਖੇਡ ਖਤਮ ਹੋਣ ਤਕ ਬਿਨਾ ਵਿਕਟ ਗੁਆਏ 6 ਦੌੜਾਂ ਬਣਾ ਲਈਆਂ ਹਨ। ਹੈਰਿਸ ਅਤੇ ਖਵਾਜਾ ਕ੍ਰੀਜ ‘ਤੇ ਮੌਜੂਦ ਹਨ। ਇਸ ਤੋਂ ਪਹਿਲਾਂ ਆਸਟਰੇਲੀਆ ਆਪਣੀ ਪਹਿਲੀ ਪਾਰੀ ‘ਚ 300 ਦੌੜਾਂ ‘ਤੇ ਆਲਆਊਟ ਹੋ ਗਈ ਹੈ।

Image result for india vs australia test

ਭਾਰਤੀ ਕਪਤਾਨ ਨੇ ਆਸਟਰੇਲੀਆ ਨੂੰ ਫਾਲੋਆਨ ਦੇਣ ਦਾ ਫੈਸਲਾ ਕੀਤਾ। ਇਸੇ ਦੇ ਨਾਲ ਵਿਰਾਟ ਬ੍ਰਿਗੇਡ ਨੇ ਪਹਿਲੀ ਪਾਰੀ ਦੇ ਆਧਾਰ ‘ਤੇ 316 ਦੌੜਾਂ ਦੀ ਬੜ੍ਹਤ ਬਣਾ ਲਈ ਹੈ। ਜ਼ਿਕਰਯੋਗ ਹੈ ਕਿ ਟੀਮ ਇੰਡੀਆ ਦੇ ਸਕੋਰ 622/7 ‘ਤੇ ਪਾਰੀ ਦੇ ਐਲਾਨ ਦੇ ਜਵਾਬ ‘ਚ ਆਸਟਰੇਲੀਆ ਦੀ ਪਹਿਲੀ ਪਾਰੀ 300 ਦੌੜਾਂ ‘ਤੇ ਢੇਰ ਹੋ ਗਈ।

Leave a Reply

Your email address will not be published. Required fields are marked *

Close