fbpx
All NewsGadgetsGamingInternetLiferesearchTechnology

ਬੱਚਿਆਂ ਦੇ ਹੱਥ ‘ਚ ਮੋਬਾਈਲ ਦੇਣ ਵੇਲੇ ਇਹਨਾਂ ਗੱਲਾਂ ਦਾ ਰੱਖੋ ਤਿਆਨ

simran kaur- nri media

9 ਜਨਵਰੀ, ਸਿਮਰਨ ਕੌਰ- (NRI MEDIA) :

ਵਿਦੇਸ਼ੀ ਵਿਗਿਆਨੀਆਂ ਮੁਤਾਬਕ ਬੱਚਿਆਂ ਨੂੰ ਸਕ੍ਰੀਨਾਂ ਤੋਂ ਪੂਰੀ ਤਰ੍ਹਾਂ ਤਾਂ ਦੂਰ ਨਹੀਂ ਰੱਖਿਆ ਜਾ ਸਕਦਾ ਪਰ ਸੰਤੁਲਨ ਬਣਾ ਕੇ ਹੀ ਉਪਕਰਨਾਂ ਨਾਲ ਇੱਕ ਤੰਦਰੁਸਤ ਰਿਸ਼ਤਾ ਬਣਾਇਆ ਜਾ ਸਕਦਾ ਹੈ। ਵਿਗਿਆਨੀਆਂ ਦਾ ਇਹ ਵੀ ਕਹਿਣਾ ਹੈ ਕਿ ਤੰਦਰੁਸਤ ਜੀਵਨ ਸ਼ੈਲੀ ਵਾਲੇ ਬੱਚਿਆਂ ਕੋਲ ਸਕ੍ਰੀਨ ਦੇਖਣ ਲਈ ਵਾਧੂ ਸਮਾਂ ਹੀ ਨਹੀਂ ਬਚਦਾ। 

ਮੋਬਾਈਲ ਦੇਣ ਵੇਲੇ ਇਹਨਾਂ ਗੱਲਾਂ ਦਾ ਰੱਖੋ ਤਿਆਨ :-

  • ਬੱਚਿਆਂ ਦੀ ਮੂਬੀਲੇ ਸਕਰੀਨ ਤੇ ਰੱਖੋ ਨਜ਼ਰ, ਉਮਰ ਤੋਂ ਵੱਡੀ ਵੀਡਿਓਜ਼ ਦੇਖਣ ਤੋਂ ਰੋਕੋ
  • ਮੋਬਾਈਲ ਚਲਾਉਂਦੇ ਸਮੇਂ ਬੱਚਿਆਂ ਦੇ ਖਾਨ- ਪਾਣ ਦਾ ਰੱਖੋ ਖਾਸ ਖਿਆਲ
  • ਬੱਚਿਆਂ ਦੀ ਨੀਂਦ ਪੂਰੀ ਕਰਾਉਣੀ ਜ਼ਰੂਰੀ
  • ਬੱਚਿਆਂ ਦੀ ਸਿਹਤ ਸਮੱਸਿਆਵਾਂ ਤੇ ਦਿਯੋ ਖਾਸ ਤਿਆਨ

Leave a Reply

Your email address will not be published. Required fields are marked *

Close