fbpx
CelebrityCinemaEntertainmentNews

ਦੇਖੋ ਗਿੱਪੀ ਗਰੇਵਾਲ ਦੀ ਨਵੀਂ ਫਿਲਮ ” ਮੰਜੇ ਬਿਸਤਰੇ 2 ” ਦਾ ਟੀਜ਼ਰ

By MEDIA DESK

ਮੀਡੀਆ ਡੈਸਕ ( NRI MEDIA )

ਗਿੱਪੀ ਗਰੇਵਾਲ ਦੀ ਆਉਣ ਵਾਲੀ ਪੰਜਾਬੀ ਫਿਲਮ ” ਮੰਜੇ ਬਿਸਤਰੇ 2 ” ਦਾ ਟੀਜ਼ਰ ਰਿਲੀਜ ਹੋ ਚੁੱਕਾ ਹੈ , ਪਾਲੀਵੁੱਡ ਫੈਨਸ ਇਸ ਫਿਲਮ ਦੀ ਉਡੀਕ ਲੰਬੇ ਸਮੇਂ ਤੋਂ ਕਰ ਰਹੇ ਸਨ , ਇਸ ਫਿਲਮ ਵਿੱਚ ਦੀ ਜਿਆਦਾਤਰ ਸ਼ੂਟਿੰਗ ਇਸ ਵਾਰ ਕੈਨੇਡਾ ਵਿੱਚ ਕੀਤੀ ਗਈ ਹੈ , ਇਹ ਫਿਲਮ ਸਾਲ 2017 ਵਿੱਚ ਆਈ ਫਿਲਮ ਮੰਜੇ ਬਿਸਤਰੇ ਦਾ ਸੀਕਵਲ ਹੈ |

ਪੰਜਾਬੀ ਫਿਲਮ ” ਮੰਜੇ ਬਿਸਤਰੇ 2 ” ਫਿਲਮ ਬਲਜੀਤ ਸਿੰਘ ਦਿਓ ਦੁਆਰਾ ਨਿਰਦੇਸ਼ਿਤ ਕੀਤੀ ਗਈ ਹੈ , ਇਹ ਫ਼ਿਲਮ 12 ਅਪ੍ਰੈਲ 2019 ਨੂੰ ਥਿਏਟਰਾਂ ਵਿੱਚ ਆਵੇਗੀ , ਫਿਲਮ ਵਿੱਚ ਗਿਪੀ ਗਰੇਵਾਲ , ਜਸਵਿੰਦਰ ਭੱਲਾ , ਗੁਰਪ੍ਰੀਤ ਘੁੱਗੀ , ਕਰਮਜੀਤ ਅਨਮੋਲ ਅਤੇ ਹੋਰ ਕਈ ਕਲਾਕਾਰ ਨਜ਼ਰ ਆਉਣਗੇ |

ਦੇਖੋ ” ਮੰਜੇ ਬਿਸਤਰੇ 2 ” ਦਾ ਟੀਜ਼ਰ –


 

Leave a Reply

Your email address will not be published. Required fields are marked *

Close